1 ਡਾਊਨਟਾਊਨ ਵੈਨਕੂਵਰ ਦੇ ਬਾਰ ਵਿੱਚ ਛੁਰੇਬਾਜ਼ੀ, ਚਾਰ ਜ਼ਖ਼ਮੀ 2 ਬੀ.ਸੀ. ਦੇ ਲਿਟਨ ਵਿੱਚ ਮੇਅਰ ਦੀ ਚੋਣ ਟਾਈ, ਦੋਵਾਂ ਉਮੀਦਵਾਰਾਂ ਨੂੰ ਮਿਲੀਆਂ 45-45 ਵੋਟਾਂ 3 ਬੀ.ਸੀ. ਚੋਣਾਂ: ਸਿੱਖਿਆ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵਾਅਦੇ 4 ਵੈਨਰਾਈਟ ਹਾਦਸੇ ’ਤੇ ਬਿਆਨ ਨੂੰ ਲੈ ਕੇ ਡੇਵਿਡ ਈਬੀ ਦੀ ਆਲੋਚਨਾ, ਬਾਅਦ ਵਿੱਚ ਦਿੱਤੀ ਸਫ਼ਾਈ 5 ਅਲਬਰਟਾ ਦੇ ਲੋਕਾਂ ਨੇ ਕੈਨੇਡਾ ਨਾਲ ਰਹਿਣ ਦੇ ਹੱਕ ਵਿੱਚ ਦਿੱਤਾ ਫ਼ੈਸਲਾ 6 ਐਬਟਸਫੋਰਡ ਵਿੱਚ ਟਰੈਕਟਰ ਨੂੰ ਪਿਕਅੱਪ ਟਰੱਕ ਨੇ ਪਿੱਛੇ ਤੋਂ ਮਾਰੀ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ 7 ਕੈਨੇਡਾ ਦੇ ਫੌਜੀ ਸਿਖਲਾਈ ਕੇਂਦਰ ਵਿੱਚ ਅੱਗ ਲੱਗਣ ਕਾਰਨ ਚਾਰ ਫੌਜੀ ਜਵਾਨਾਂ ਦੀ ਮੌਤ 8 ਡੱਗ ਮੈਕੈਲਮ ਮੁੜ ਬਣੇ ਸਰੀ ਦੇ ਮੇਅਰ, ਬਰੈਂਡਾ ਲੌਕ ਨੂੰ ਹਰਾਇਆ 9 ਬੀ.ਸੀ. ਵਿੱਚ Ai ਡਾਟਾ ਸੈਂਟਰਾਂ ’ਤੇ ਸਿਆਸੀ ਪਾਰਟੀਆਂ ਦੇ ਵੱਖਰੇ ਰੁਖ 1 ਡਾਊਨਟਾਊਨ ਵੈਨਕੂਵਰ ਦੇ ਬਾਰ ਵਿੱਚ ਛੁਰੇਬਾਜ਼ੀ, ਚਾਰ ਜ਼ਖ਼ਮੀ 2 ਬੀ.ਸੀ. ਦੇ ਲਿਟਨ ਵਿੱਚ ਮੇਅਰ ਦੀ ਚੋਣ ਟਾਈ, ਦੋਵਾਂ ਉਮੀਦਵਾਰਾਂ ਨੂੰ ਮਿਲੀਆਂ 45-45 ਵੋਟਾਂ 3 ਬੀ.ਸੀ. ਚੋਣਾਂ: ਸਿੱਖਿਆ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵਾਅਦੇ 4 ਵੈਨਰਾਈਟ ਹਾਦਸੇ ’ਤੇ ਬਿਆਨ ਨੂੰ ਲੈ ਕੇ ਡੇਵਿਡ ਈਬੀ ਦੀ ਆਲੋਚਨਾ, ਬਾਅਦ ਵਿੱਚ ਦਿੱਤੀ ਸਫ਼ਾਈ 5 ਅਲਬਰਟਾ ਦੇ ਲੋਕਾਂ ਨੇ ਕੈਨੇਡਾ ਨਾਲ ਰਹਿਣ ਦੇ ਹੱਕ ਵਿੱਚ ਦਿੱਤਾ ਫ਼ੈਸਲਾ 6 ਐਬਟਸਫੋਰਡ ਵਿੱਚ ਟਰੈਕਟਰ ਨੂੰ ਪਿਕਅੱਪ ਟਰੱਕ ਨੇ ਪਿੱਛੇ ਤੋਂ ਮਾਰੀ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ 7 ਕੈਨੇਡਾ ਦੇ ਫੌਜੀ ਸਿਖਲਾਈ ਕੇਂਦਰ ਵਿੱਚ ਅੱਗ ਲੱਗਣ ਕਾਰਨ ਚਾਰ ਫੌਜੀ ਜਵਾਨਾਂ ਦੀ ਮੌਤ 8 ਡੱਗ ਮੈਕੈਲਮ ਮੁੜ ਬਣੇ ਸਰੀ ਦੇ ਮੇਅਰ, ਬਰੈਂਡਾ ਲੌਕ ਨੂੰ ਹਰਾਇਆ 9 ਬੀ.ਸੀ. ਵਿੱਚ Ai ਡਾਟਾ ਸੈਂਟਰਾਂ ’ਤੇ ਸਿਆਸੀ ਪਾਰਟੀਆਂ ਦੇ ਵੱਖਰੇ ਰੁਖ

ਵੈਨਰਾਈਟ ਹਾਦਸੇ ’ਤੇ ਬਿਆਨ ਨੂੰ ਲੈ ਕੇ ਡੇਵਿਡ ਈਬੀ ਦੀ ਆਲੋਚਨਾ, ਬਾਅਦ ਵਿੱਚ ਦਿੱਤੀ ਸਫ਼ਾਈ

Swift News

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਦੌਰਾਨ ਐਨ.ਡੀ.ਪੀ. ਆਗੂ ਡੇਵਿਡ ਈਬੀ ਨੂੰ ਅਲਬਰਟਾ ਦੇ ਵੈਨਰਾਈਟ ਵਿੱਚ ਹੋਏ ਜਾਨਲੇਵਾ ਅੱਗ ਦੇ ਹਾਦਸੇ ਬਾਰੇ ਆਪਣੇ ਬਿਆਨ ’ਤੇ ਸਫ਼ਾਈ ਦੇਣੀ ਪਈ ਹੈ। ਕੰਜ਼ਰਵੇਟਿਵ ਆਗੂ ਲੌਰਨ ਡੋਰਕਸਨ ਨੇ ਈਬੀ ’ਤੇ ਸੈਨਿਕਾਂ ਦੀ ਮੌਤ ਨੂੰ ਸਿਆਸੀ ਫ਼ਾਇਦੇ ਲਈ ਵਰਤਣ ਦਾ ਦੋਸ਼ ਲਾਇਆ।। ਇਸੇ ਭਾਸ਼ਣ ਵਿੱਚ ਈਬੀ ਨੇ ਸੋਮਵਾਰ ਨੂੰ ਸਟੈਨਲੀ ਪਾਰਕ ਵਿੱਚ ਚੋਣ ਮੁਹਿੰਮ ਦੌਰਾਨ ਕੈਨੇਡਾ ਦੀ ਏਕਤਾ ਅਤੇ ਅਲਬਰਟਾ ਵਿੱਚ ਵੱਖ ਹੋਣ ਬਾਰੇ ਰੈਫਰੈਂਡਮ ਦਾ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਤਿੰਨ ਵਿਧਾਇਕ ਵੱਖਵਾਦੀ ਫੇਸਬੁੱਕ ਗਰੁੱਪ ਦੇ ਮੈਂਬਰ ਹਨ ਵੈਨਰਾਈਟ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਸੈਨਿਕਾਂ ਨੂੰ ਸੱਚੇ ਹੀਰੋ ਦੱਸਦਿਆਂ ਦੁੱਖ ਪ੍ਰਗਟ ਕੀਤਾ। ਇਸ ’ਤੇ ਡੋਰਕਸਨ ਨੇ ਕਿਹਾ ਕਿ ਈਬੀ ਆਪਣੇ ਸਿਆਸੀ ਅਕਸ ਨੂੰ ਬਚਾਉਣ ਲਈ ਮਾਰੇ ਗਏ ਸੈਨਿਕਾਂ ਦਾ ਜ਼ਿਕਰ ਕਰ ਰਹੇ ਹਨ। ਹਾਲਾਂਕਿ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸਿਆਸੀ ਮਾਹਿਰ ਸਟੀਵਰਟ ਪ੍ਰੈਸਟ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਈਬੀ ਦਾ ਮਕਸਦ ਹਾਦਸੇ ਦਾ ਫ਼ਾਇਦਾ ਲੈਣਾ ਸੀ, ਪਰ ਦੁਖਾਂਤ ਦੇ ਨਾਲ ਸਿਆਸੀ ਬਿਆਨਬਾਜ਼ੀ ਜੋੜਨ ਨਾਲ ਵਿਵਾਦ ਪੈਦਾ ਹੋ ਸਕਦਾ ਹੈ। ਬਾਅਦ ਵਿੱਚ ਹੋਪ ਸ਼ਹਿਰ ਵਿੱਚ ਚੋਣ ਪ੍ਰੋਗਰਾਮ ਦੌਰਾਨ ਈਬੀ ਨੇ ਸਪੱਸ਼ਟ ਕੀਤਾ ਕਿ ਸੈਨਿਕਾਂ ਦੀ ਕੁਰਬਾਨੀ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਦੁੱਖ ਬਹੁਤ ਸਤਿਕਾਰਯੋਗ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਉਹ ਇਸ ਦੁਖਾਂਤ ਬਾਰੇ ਟਿੱਪਣੀਆਂ ਨੂੰ ਚੋਣ ਮੁਹਿੰਮ ਦੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਵੱਖ ਰੱਖਣਗੇ।