1 ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ 2 ਕੈਨੇਡੀਅਨ ਐਸੋਸੀਏਸ਼ਨ ਆਫ ਬਰਾਡਕਾਸਟਰਜ਼ (Cab) ਨੇ ਪ੍ਰਗਟਾਈ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ 3 ਟਰੰਪ ਦੇ ਬਿਆਨਾਂ ਦਰਮਿਆਨ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਜਾਰੀ 4 ਰਿਚਮੰਡ ਨਾਈਟ ਮਾਰਕੀਟ ਦਾ ਸਾਲਾਂ ਦਾ ਸਫ਼ਰ ਇਸ ਸਾਲ ਹੋਵੇ ਜਾਵੇਗਾ ਖ਼ਤਮ 5 ਪੀਅਰ ਲੇਕ ਜੰਗਲੀ ਅੱਗ: ਕਰੀਬ 120 ਜਾਇਦਾਦਾਂ ਨੂੰ ਨੁਕਸਾਨ, ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ 6 ਚਿਲੀਵੈਕ ਨੇੜੇ ਹਵਾਈ ਟੱਕਰ ਵਿੱਚ ਇੱਕ ਪਾਇਲਟ ਦੀ ਮੌਤ 7 ਸਰੀ ਦੇ ਰਾਬਰਟਸਨ ਡਰਾਈਵ ਪਾਰਕ ਵਿੱਚ ਗੋਲੀਬਾਰੀ, ਪੁਲਿਸ ਜਾਂਚ ਜਾਰੀ 8 ਚਿੱਲੀਵੈਕ ਨੇੜੇ ਦੋ ਸਿਖਲਾਈ ਜਹਾਜ਼ ਹਵਾ ਵਿੱਚ ਟਕਰਾਏ 9 ਸਰੀ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਰੇਂਜ ਰੋਵਰ ਜ਼ਬਤ ਕਰਨ ਲਈ ਬੀ.ਸੀ. ਸਰਕਾਰ ਦੀ ਅਦਾਲਤ ਵਿੱਚ ਅਰਜ਼ੀ 1 ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ 2 ਕੈਨੇਡੀਅਨ ਐਸੋਸੀਏਸ਼ਨ ਆਫ ਬਰਾਡਕਾਸਟਰਜ਼ (Cab) ਨੇ ਪ੍ਰਗਟਾਈ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ 3 ਟਰੰਪ ਦੇ ਬਿਆਨਾਂ ਦਰਮਿਆਨ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਜਾਰੀ 4 ਰਿਚਮੰਡ ਨਾਈਟ ਮਾਰਕੀਟ ਦਾ ਸਾਲਾਂ ਦਾ ਸਫ਼ਰ ਇਸ ਸਾਲ ਹੋਵੇ ਜਾਵੇਗਾ ਖ਼ਤਮ 5 ਪੀਅਰ ਲੇਕ ਜੰਗਲੀ ਅੱਗ: ਕਰੀਬ 120 ਜਾਇਦਾਦਾਂ ਨੂੰ ਨੁਕਸਾਨ, ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ 6 ਚਿਲੀਵੈਕ ਨੇੜੇ ਹਵਾਈ ਟੱਕਰ ਵਿੱਚ ਇੱਕ ਪਾਇਲਟ ਦੀ ਮੌਤ 7 ਸਰੀ ਦੇ ਰਾਬਰਟਸਨ ਡਰਾਈਵ ਪਾਰਕ ਵਿੱਚ ਗੋਲੀਬਾਰੀ, ਪੁਲਿਸ ਜਾਂਚ ਜਾਰੀ 8 ਚਿੱਲੀਵੈਕ ਨੇੜੇ ਦੋ ਸਿਖਲਾਈ ਜਹਾਜ਼ ਹਵਾ ਵਿੱਚ ਟਕਰਾਏ 9 ਸਰੀ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਰੇਂਜ ਰੋਵਰ ਜ਼ਬਤ ਕਰਨ ਲਈ ਬੀ.ਸੀ. ਸਰਕਾਰ ਦੀ ਅਦਾਲਤ ਵਿੱਚ ਅਰਜ਼ੀ

ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ

Swift News

ਫੈਡਰਲ ਸਰਕਾਰ ਨੇ ਅਮਰੀਕਾ ਵਿਰੁੱਧ ਆਪਣੇ ਨਵੇਂ dollar-for-dollar counter-tariffs ਦਾ ਐਲਾਨ ਕਰ ਦਿੱਤਾ ਹੈ, ਜੋ ਅਮਰੀਕਾ ਤੋਂ ਆਉਣ ਵਾਲੇ ਕਰੀਬ 700 ਵੱਖ-ਵੱਖ ਉਤਪਾਦਾਂ ਨੂੰ ਪ੍ਰਭਾਵਿਤ ਕਰਨਗੇ।

ਇਹ ਟੈਰਿਫ਼ ਅਮਰੀਕਾ ਤੋਂ ਆਉਣ ਵਾਲੇ 27.6 ਬਿਲੀਅਨ ਡਾਲਰ ਮੁੱਲ ਦੇ imports ’ਤੇ ਲਗਾਏ ਜਾਣਗੇ ਅਤੇ 8 ਸਤੰਬਰ ਤੋਂ ਲਾਗੂ ਹੋਣਗੇ

ਉਤਪਾਦਾਂ ਦੇ ਅਨੁਸਾਰ ਟੈਰਿਫ਼ 15, 25 ਅਤੇ 50 ਫੀਸਦੀ ਹੋਣਗੇ।

ਅਮਰੀਕਾ ਤੋਂ ਆਉਣ ਵਾਲੇ steel ਅਤੇ aluminum ਉੱਤੇ ਟੈਰਿਫ਼ 25 ਤੋਂ ਵਧਾ ਕੇ 50 ਫੀਸਦੀ ਕੀਤਾ ਜਾਵੇਗਾ। Furniture ਅਤੇ clothing ਉੱਤੇ ਵੀ 50 ਫੀਸਦੀ ਟੈਰਿਫ਼ ਲੱਗੇਗਾ।

50 ਫੀਸਦੀ ਟੈਰਿਫ਼ ਵਾਲੇ ਹੋਰ ਉਤਪਾਦਾਂ ਵਿੱਚ ਸ਼ਾਮਲ ਹਨ:

  • Perfumes ਅਤੇ makeup
  • Smartphones
  • Milk products
  • Tableware ਅਤੇ kitchenware
  • Plywood ਅਤੇ paper products
  • Honey, molasses ਅਤੇ malt extract
  • Doors, windows ਅਤੇ frames
  • Cutlery

25 ਫੀਸਦੀ ਟੈਰਿਫ਼ ਕਈ seafood products, ਵੱਡੇ kitchen appliances, cheese ਅਤੇ curd products, carpets ਅਤੇ textiles ’ਤੇ ਲਗਾਇਆ ਜਾਵੇਗਾ।

Air conditioning machines ਸਮੇਤ ਕੁਝ ਉਤਪਾਦਾਂ ਉੱਤੇ 15 ਫੀਸਦੀ ਟੈਰਿਫ਼ ਲੱਗੇਗਾ।

ਸਰਕਾਰ ਨੇ ਨਾਲ ਹੀ ਨਵੇਂ ਟੈਰਿਫ਼ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਕੈਨੇਡੀਅਨ ਕਰਮਚਾਰੀਆਂ ਲਈ 7.5 ਬਿਲੀਅਨ ਡਾਲਰ ਦੇ support package ਦਾ ਵੀ ਐਲਾਨ ਕੀਤਾ ਹੈ।