1 ਚਿੱਲੀਵੈਕ ਨੇੜੇ ਦੋ ਸਿਖਲਾਈ ਜਹਾਜ਼ ਹਵਾ ਵਿੱਚ ਟਕਰਾਏ 2 ਸਰੀ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਰੇਂਜ ਰੋਵਰ ਜ਼ਬਤ ਕਰਨ ਲਈ ਬੀ.ਸੀ. ਸਰਕਾਰ ਦੀ ਅਦਾਲਤ ਵਿੱਚ ਅਰਜ਼ੀ 3 ਬੀ.ਸੀ. ਸਰਕਾਰ ਵੱਲੋਂ ਟਰੇਡਜ਼ ਟ੍ਰੇਨਿੰਗ ਲਈ 5,000 ਨਵੀਆਂ ਸੀਟਾਂ, ਕੇ.ਪੀ.ਯੂ. ਨੂੰ ਮਿਲੀਆਂ 462 ਸੀਟਾਂ 4 ਕੈਨਫੋਰ ਦਾ ਘਾਟਾ ਘਟਿਆ, ਨੌਰਥਵੁੱਡ ਪਲਪ ਮਿੱਲ ਬੰਦ ਕਰਨ ਦੇ ਫ਼ੈਸਲੇ ਦੀ ਪੁਸ਼ਟੀ 5 ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿੱਚ 4 ਸਾਲ ਦੀ ਕੈਦ 6 ਜਗਮੀਤ ਸਿੰਘ ਨੂੰ ਡੈਸਟਿਨੇਸ਼ਨ ਕੈਨੇਡਾ ਦੇ ਸੀਈਓ ਵਜੋਂ ਨਿਯੁਕਤ ਕਰਨ 'ਤੇ ਵਿਚਾਰ 7 ਵੈਨਕੂਵਰ ਅਧਾਰਿਤ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਪੰਜਾਬੀ ਨੌਜਵਾਨ ਨੂੰ Fbi ਨੇ ਕੀਤਾ 'ਵਾਂਟੇਡ' ਘੋਸ਼ਿਤ 8 ਈ-ਸਕੂਟਰ ਹਾਦਸਿਆਂ ਕਾਰਨ ਬੱਚਿਆਂ ਦੇ ਹਸਪਤਾਲ ਦਾਖਲੇ 22 ਫ਼ੀਸਦੀ ਵਧੇ, ਡਾਕਟਰਾਂ ਦੀ ਚਿੰਤਾ ਵਧੀ 9 Gta ਵਿੱਚ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 15 ਸਾਲ ਤੱਕ ਪੀੜਤ ਰਹੀ ਔਰਤ ਦੀ ਸ਼ਿਕਾਇਤ ਨਾਲ ਖੁੱਲ੍ਹਿਆ ਮਾਮ... 1 ਚਿੱਲੀਵੈਕ ਨੇੜੇ ਦੋ ਸਿਖਲਾਈ ਜਹਾਜ਼ ਹਵਾ ਵਿੱਚ ਟਕਰਾਏ 2 ਸਰੀ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਰੇਂਜ ਰੋਵਰ ਜ਼ਬਤ ਕਰਨ ਲਈ ਬੀ.ਸੀ. ਸਰਕਾਰ ਦੀ ਅਦਾਲਤ ਵਿੱਚ ਅਰਜ਼ੀ 3 ਬੀ.ਸੀ. ਸਰਕਾਰ ਵੱਲੋਂ ਟਰੇਡਜ਼ ਟ੍ਰੇਨਿੰਗ ਲਈ 5,000 ਨਵੀਆਂ ਸੀਟਾਂ, ਕੇ.ਪੀ.ਯੂ. ਨੂੰ ਮਿਲੀਆਂ 462 ਸੀਟਾਂ 4 ਕੈਨਫੋਰ ਦਾ ਘਾਟਾ ਘਟਿਆ, ਨੌਰਥਵੁੱਡ ਪਲਪ ਮਿੱਲ ਬੰਦ ਕਰਨ ਦੇ ਫ਼ੈਸਲੇ ਦੀ ਪੁਸ਼ਟੀ 5 ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿੱਚ 4 ਸਾਲ ਦੀ ਕੈਦ 6 ਜਗਮੀਤ ਸਿੰਘ ਨੂੰ ਡੈਸਟਿਨੇਸ਼ਨ ਕੈਨੇਡਾ ਦੇ ਸੀਈਓ ਵਜੋਂ ਨਿਯੁਕਤ ਕਰਨ 'ਤੇ ਵਿਚਾਰ 7 ਵੈਨਕੂਵਰ ਅਧਾਰਿਤ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਪੰਜਾਬੀ ਨੌਜਵਾਨ ਨੂੰ Fbi ਨੇ ਕੀਤਾ 'ਵਾਂਟੇਡ' ਘੋਸ਼ਿਤ 8 ਈ-ਸਕੂਟਰ ਹਾਦਸਿਆਂ ਕਾਰਨ ਬੱਚਿਆਂ ਦੇ ਹਸਪਤਾਲ ਦਾਖਲੇ 22 ਫ਼ੀਸਦੀ ਵਧੇ, ਡਾਕਟਰਾਂ ਦੀ ਚਿੰਤਾ ਵਧੀ 9 Gta ਵਿੱਚ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 15 ਸਾਲ ਤੱਕ ਪੀੜਤ ਰਹੀ ਔਰਤ ਦੀ ਸ਼ਿਕਾਇਤ ਨਾਲ ਖੁੱਲ੍ਹਿਆ ਮਾਮ...

ਸਰੀ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਰੇਂਜ ਰੋਵਰ ਜ਼ਬਤ ਕਰਨ ਲਈ ਬੀ.ਸੀ. ਸਰਕਾਰ ਦੀ ਅਦਾਲਤ ਵਿੱਚ ਅਰਜ਼ੀ

Swift News

ਸਰੀ ਵਿੱਚ ਇਸ ਸਾਲ ਫਰਵਰੀ ਮਹੀਨੇ ਹੋਈ ਕਥਿਤ ਐਕਸਟੋਰਸ਼ਨ ਨਾਲ ਜੁੜੀ ਗੋਲੀਬਾਰੀ ਅਤੇ ਅੱਗਜ਼ਨੀ ਦੀ ਘਟਨਾ ਵਿੱਚ ਵਰਤੀ ਗਈ ਰੇਂਜ ਰੋਵਰ ਨੂੰ ਜ਼ਬਤ ਕਰਕੇ ਬੀ.ਸੀ. ਸਰਕਾਰ ਦੇ ਹਵਾਲੇ ਕਰਨ ਲਈ ਸਿਵਲ ਫ਼ੋਰਫ਼ਿਟਰ ਡਾਇਰੈਕਟਰ ਨੇ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਹੈ। ਮੁਕੱਦਮੇ ਅਨੁਸਾਰ, 2010 ਮਾਡਲ ਦੀ ਇਹ ਰੇਂਜ ਰੋਵਰ ਦਯਾਜੀਤ ਸਿੰਘ ਬਿੱਲਿੰਗ ਵੱਲੋਂ ਘਟਨਾ ਤੋਂ ਪਹਿਲਾਂ ਨਿਸ਼ਾਨਾ ਬਣੇ ਘਰ ਦੀ ਰੇਕੀ ਕਰਨ, ਪੈਟਰੋਲ ਅਤੇ ਲਾਈਟਰ ਖਰੀਦਣ ਲਈ ਵਰਤੀ ਗਈ ਸੀ। ਇਸ ਤੋਂ ਬਾਅਦ ਤਿੰਨ ਮੁਲਜ਼ਮਾਂ ਨੇ ਮੋਲੋਟੋਵ ਕਾਕਟੇਲ ਸੁੱਟੇ ਅਤੇ ਘਰ 'ਤੇ ਗੋਲੀਆਂ ਚਲਾਈਆਂ। ਦਯਾਜੀਤ ਸਿੰਘ ਬਿੱਲਿੰਗ (21), ਹਰਜੋਤ ਸਿੰਘ (21) ਅਤੇ ਤਰਨਵੀਰ ਸਿੰਘ (19) ਨੇ ਜੂਨ ਵਿੱਚ ਇਸ ਮਾਮਲੇ ਵਿੱਚ ਦੋਸ਼ ਕਬੂਲ ਕਰ ਲਏ ਸਨ। ਪੁਲਿਸ ਨੇ ਘਟਨਾ ਤੋਂ ਕੁਝ ਸਮੇਂ ਬਾਅਦ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਪੁਲਿਸ ਨੇ ਰੇਂਜ ਰੋਵਰ ਅਤੇ ਇੱਕ ਹੋਰ Mitsubishi Outlander ਦੀ ਤਲਾਸ਼ੀ ਦੌਰਾਨ ID CARDS, ਕਰੈਡਿਟ ਕਾਰਡ, ਪੈਟਰੋਲ ਵਾਲੀ ਬੋਤਲ, ਦਸਤਾਨੇ ਅਤੇ ਹੋਰ ਸਬੂਤ ਬਰਾਮਦ ਕੀਤੇ। ਕੁਝ ਦਿਨ ਬਾਅਦ ਭੱਜਣ ਵਾਲੇ ਰਸਤੇ ਨੇੜੇ ਇੱਕ ਭਰੀ ਹੋਈ ਗਲੌਕ ਪਿਸਤੌਲ ਵੀ ਮਿਲੀ। ਸਰਕਾਰ ਦਾ ਕਹਿਣਾ ਹੈ ਕਿ ਇਹ ਵਾਹਨ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਵਰਤਿਆ ਗਿਆ ਸੀ, ਇਸ ਲਈ ਇਸ ਨੂੰ ਸਥਾਈ ਤੌਰ 'ਤੇ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਮਾਮਲੇ ਵਿੱਚ ਹਾਲੇ ਬਚਾਅ ਪੱਖ ਵੱਲੋਂ ਜਵਾਬ ਦਾਖ਼ਲ ਨਹੀਂ ਕੀਤਾ ਗਿਆ।