1 ਬੀ.ਸੀ. ਸਰਕਾਰ ਵੱਲੋਂ ਟਰੇਡਜ਼ ਟ੍ਰੇਨਿੰਗ ਲਈ 5,000 ਨਵੀਆਂ ਸੀਟਾਂ, ਕੇ.ਪੀ.ਯੂ. ਨੂੰ ਮਿਲੀਆਂ 462 ਸੀਟਾਂ 2 ਕੈਨਫੋਰ ਦਾ ਘਾਟਾ ਘਟਿਆ, ਨੌਰਥਵੁੱਡ ਪਲਪ ਮਿੱਲ ਬੰਦ ਕਰਨ ਦੇ ਫ਼ੈਸਲੇ ਦੀ ਪੁਸ਼ਟੀ 3 ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿੱਚ 4 ਸਾਲ ਦੀ ਕੈਦ 4 ਜਗਮੀਤ ਸਿੰਘ ਨੂੰ ਡੈਸਟਿਨੇਸ਼ਨ ਕੈਨੇਡਾ ਦੇ ਸੀਈਓ ਵਜੋਂ ਨਿਯੁਕਤ ਕਰਨ 'ਤੇ ਵਿਚਾਰ 5 ਵੈਨਕੂਵਰ ਅਧਾਰਿਤ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਪੰਜਾਬੀ ਨੌਜਵਾਨ ਨੂੰ Fbi ਨੇ ਕੀਤਾ 'ਵਾਂਟੇਡ' ਘੋਸ਼ਿਤ 6 ਈ-ਸਕੂਟਰ ਹਾਦਸਿਆਂ ਕਾਰਨ ਬੱਚਿਆਂ ਦੇ ਹਸਪਤਾਲ ਦਾਖਲੇ 22 ਫ਼ੀਸਦੀ ਵਧੇ, ਡਾਕਟਰਾਂ ਦੀ ਚਿੰਤਾ ਵਧੀ 7 Gta ਵਿੱਚ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 15 ਸਾਲ ਤੱਕ ਪੀੜਤ ਰਹੀ ਔਰਤ ਦੀ ਸ਼ਿਕਾਇਤ ਨਾਲ ਖੁੱਲ੍ਹਿਆ ਮਾਮ... 8 Doug Mccallum ਨੇ ਸਰੀ, ਡੈਲਟਾ ਅਤੇ ਵੈਨਕੂਵਰ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਲਗਾਏ ਦੋਸ਼ 9 ਚੜ੍ਹਦੀਕਲਾ ਫਿਲਮ ਕਿਸਦੇ ਬਾਰੇ ਕਰਦੀ ਹੈ ਗੱਲ ? ਬੋਲੇ Ammy Virk 1 ਬੀ.ਸੀ. ਸਰਕਾਰ ਵੱਲੋਂ ਟਰੇਡਜ਼ ਟ੍ਰੇਨਿੰਗ ਲਈ 5,000 ਨਵੀਆਂ ਸੀਟਾਂ, ਕੇ.ਪੀ.ਯੂ. ਨੂੰ ਮਿਲੀਆਂ 462 ਸੀਟਾਂ 2 ਕੈਨਫੋਰ ਦਾ ਘਾਟਾ ਘਟਿਆ, ਨੌਰਥਵੁੱਡ ਪਲਪ ਮਿੱਲ ਬੰਦ ਕਰਨ ਦੇ ਫ਼ੈਸਲੇ ਦੀ ਪੁਸ਼ਟੀ 3 ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿੱਚ 4 ਸਾਲ ਦੀ ਕੈਦ 4 ਜਗਮੀਤ ਸਿੰਘ ਨੂੰ ਡੈਸਟਿਨੇਸ਼ਨ ਕੈਨੇਡਾ ਦੇ ਸੀਈਓ ਵਜੋਂ ਨਿਯੁਕਤ ਕਰਨ 'ਤੇ ਵਿਚਾਰ 5 ਵੈਨਕੂਵਰ ਅਧਾਰਿਤ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਪੰਜਾਬੀ ਨੌਜਵਾਨ ਨੂੰ Fbi ਨੇ ਕੀਤਾ 'ਵਾਂਟੇਡ' ਘੋਸ਼ਿਤ 6 ਈ-ਸਕੂਟਰ ਹਾਦਸਿਆਂ ਕਾਰਨ ਬੱਚਿਆਂ ਦੇ ਹਸਪਤਾਲ ਦਾਖਲੇ 22 ਫ਼ੀਸਦੀ ਵਧੇ, ਡਾਕਟਰਾਂ ਦੀ ਚਿੰਤਾ ਵਧੀ 7 Gta ਵਿੱਚ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 15 ਸਾਲ ਤੱਕ ਪੀੜਤ ਰਹੀ ਔਰਤ ਦੀ ਸ਼ਿਕਾਇਤ ਨਾਲ ਖੁੱਲ੍ਹਿਆ ਮਾਮ... 8 Doug Mccallum ਨੇ ਸਰੀ, ਡੈਲਟਾ ਅਤੇ ਵੈਨਕੂਵਰ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਲਗਾਏ ਦੋਸ਼ 9 ਚੜ੍ਹਦੀਕਲਾ ਫਿਲਮ ਕਿਸਦੇ ਬਾਰੇ ਕਰਦੀ ਹੈ ਗੱਲ ? ਬੋਲੇ Ammy Virk

ਕੈਨਫੋਰ ਦਾ ਘਾਟਾ ਘਟਿਆ, ਨੌਰਥਵੁੱਡ ਪਲਪ ਮਿੱਲ ਬੰਦ ਕਰਨ ਦੇ ਫ਼ੈਸਲੇ ਦੀ ਪੁਸ਼ਟੀ

Swift News

forestry company ਕੈਨਫੋਰ ਕਾਰਪੋਰੇਸ਼ਨ ਨੇ ਦੱਸਿਆ ਹੈ ਕਿ 30 ਜੂਨ ਨੂੰ ਖ਼ਤਮ ਹੋਈ ਤਿਮਾਹੀ ਵਿੱਚ ਉਸ ਨੂੰ 18.5 ਮਿਲੀਅਨ ਡਾਲਰ ਦਾ ਘਾਟਾ ਹੋਇਆ। ਪਿਛਲੇ ਸਾਲ ਇਸੇ ਮਿਆਦ ਦੌਰਾਨ ਕੰਪਨੀ ਨੂੰ $202.8 million ਡਾਲਰ ਦਾ ਨੁਕਸਾਨ ਹੋਇਆ ਸੀ।

ਕੰਪਨੀ ਦਾ ਪ੍ਰਤੀ ਡਾਈਲਿਊਟਡ ਸ਼ੇਅਰ ਘਾਟਾ 16 ਸੈਂਟ ਰਿਹਾ, ਜੋ ਪਿਛਲੇ ਸਾਲ ਦੇ 1 ਡਾਲਰ 71 ਸੈਂਟ ਦੇ ਘਾਟੇ ਨਾਲੋਂ ਕਾਫ਼ੀ ਘੱਟ ਹੈ।

ਤਿਮਾਹੀ ਦੌਰਾਨ ਕੰਪਨੀ ਦੀ ਵਿਕਰੀ ਵੱਧ ਕੇ 1.53 ਬਿਲੀਅਨ ਡਾਲਰ ਰਹੀ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ 1.38 ਬਿਲੀਅਨ ਡਾਲਰ ਸੀ।

ਕੈਨਫੋਰ ਦੀ ਮੁੱਖ ਕਾਰਜਕਾਰੀ ਅਧਿਕਾਰੀ ਸੂਜ਼ਨ ਯੁਰਕੋਵਿਚ ਨੇ ਕਿਹਾ ਕਿ ਨਤੀਜਿਆਂ ਵਿੱਚ ਸੁਧਾਰ ਦਾ ਕਾਰਨ ਕੰਪਨੀ ਦੀ ਬਿਹਤਰ ਲਾਗਤ ਸੰਰਚਨਾ ਅਤੇ ਉੱਤਰੀ ਅਮਰੀਕਾ ਵਿੱਚ ਲੱਕੜ ਦੇ ਬਾਜ਼ਾਰ ਵਿੱਚ ਆਈ ਮਜ਼ਬੂਤੀ ਹੈ।

ਉਨ੍ਹਾਂ ਕਿਹਾ ਕਿ ਕੰਪਨੀ ਲੰਬੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ। ਇਸੇ ਤਹਿਤ ਗਲੋਬਲ ਪਲਪ ਬਾਜ਼ਾਰ ਦੀਆਂ ਮੁਸ਼ਕਲਾਂ ਕਾਰਨ ਨੌਰਥਵੁੱਡ ਪਲਪ ਮਿੱਲ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਔਖਾ ਪਰ ਜ਼ਰੂਰੀ ਫ਼ੈਸਲਾ ਲਿਆ ਗਿਆ ਹੈ।