1 ਟਰੇਡ ਵਾਰ ਦੌਰਾਨ ਡਗ ਫੋਰਡ ਅਤੇ ਡੇਵਿਡ ਏਬੀ ਦੀ ਲੋਕਪ੍ਰਿਯਤਾ ਵਿੱਚ ਵਾਧਾ 2 ਪਾਰਟੀ ਦੀ ਅੰਦਰੂਨੀ ਖਿੱਚੋ-ਤਾਣ ਪੀਅਰ ਪੋਇਲੀਵਰ ਲਈ ਬਣੀ ਵੱਡੀ ਚੁਣੌਤੀ 3 European Commission ਕੈਨੇਡਾ ਨੂੰ ਪਹਿਲਾ ਐਸੋਸੀਏਟ ਮੈਂਬਰ ਬਣਾਉਣਾ ਚਾਹੁੰਦਾ ਹੈ 4 ਬੀ.ਸੀ. ਸਰਕਾਰ ਵੱਲੋਂ ਫੇਅਰਮੌਂਟ ਹੋਟਲਾਂ ’ਤੇ ਇੱਕ ਲੱਖ ਡਾਲਰ ਤੋਂ ਵੱਧ ਖਰਚ 5 ਬੀ.ਸੀ. ਵਿੱਚ ਵਧਦੀਆਂ ਲਾਗਤਾਂ ਕਾਰਨ ਰੈਸਟੋਰੈਂਟਾਂ ਵੱਲੋਂ ਖਾਣੇ ਦੇ ਭਾਅ ਵਧਾਉਣ ਦੀ ਤਿਆਰੀ 6 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 7 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 8 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 9 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ 1 ਟਰੇਡ ਵਾਰ ਦੌਰਾਨ ਡਗ ਫੋਰਡ ਅਤੇ ਡੇਵਿਡ ਏਬੀ ਦੀ ਲੋਕਪ੍ਰਿਯਤਾ ਵਿੱਚ ਵਾਧਾ 2 ਪਾਰਟੀ ਦੀ ਅੰਦਰੂਨੀ ਖਿੱਚੋ-ਤਾਣ ਪੀਅਰ ਪੋਇਲੀਵਰ ਲਈ ਬਣੀ ਵੱਡੀ ਚੁਣੌਤੀ 3 European Commission ਕੈਨੇਡਾ ਨੂੰ ਪਹਿਲਾ ਐਸੋਸੀਏਟ ਮੈਂਬਰ ਬਣਾਉਣਾ ਚਾਹੁੰਦਾ ਹੈ 4 ਬੀ.ਸੀ. ਸਰਕਾਰ ਵੱਲੋਂ ਫੇਅਰਮੌਂਟ ਹੋਟਲਾਂ ’ਤੇ ਇੱਕ ਲੱਖ ਡਾਲਰ ਤੋਂ ਵੱਧ ਖਰਚ 5 ਬੀ.ਸੀ. ਵਿੱਚ ਵਧਦੀਆਂ ਲਾਗਤਾਂ ਕਾਰਨ ਰੈਸਟੋਰੈਂਟਾਂ ਵੱਲੋਂ ਖਾਣੇ ਦੇ ਭਾਅ ਵਧਾਉਣ ਦੀ ਤਿਆਰੀ 6 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 7 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 8 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 9 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ

ਟਰੇਡ ਵਾਰ ਦੌਰਾਨ ਡਗ ਫੋਰਡ ਅਤੇ ਡੇਵਿਡ ਏਬੀ ਦੀ ਲੋਕਪ੍ਰਿਯਤਾ ਵਿੱਚ ਵਾਧਾ

Swift News

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਧ ਰਹੀ Trade War ਦੇ ਦੌਰਾਨ ਇੱਕ ਨਵੇਂ Angus Reid Institute ਪੋਲ ਮੁਤਾਬਕ Ontario ਦੇ Premier Doug Ford ਅਤੇ British Columbia ਦੇ Premier David Eby ਦੀ Approval Rating ਵਿੱਚ ਜੂਨ ਤੋਂ ਬਾਅਦ 10 ਫੀਸਦੀ ਦਾ ਵਾਧਾ ਹੋਇਆ ਹੈ। Ford ਦੀ ਮਨਜ਼ੂਰੀ ਦਰ 31 ਫੀਸਦੀ ਅਤੇ Eby ਦੀ 41 ਫੀਸਦੀ ਹੋ ਗਈ ਹੈ। ਹਾਲਾਂਕਿ Ford ਦੀ Approval Rating ਅਜੇ ਵੀ ਦੇਸ਼ ਦੇ ਹੋਰ Premiers ਦੇ ਮੁਕਾਬਲੇ ਸਭ ਤੋਂ ਘੱਟ ਹੈ। ਪੋਲ ਮੁਤਾਬਕ Ford ਦੀ ਸਰਕਾਰ ਨਾਲ ਜੁੜੇ ਖਰਚਾ ਵਿਵਾਦਾਂ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ, ਅਮਰੀਕਾ ਨਾਲ ਵਧ ਰਹੇ ਵਪਾਰਕ ਤਣਾਅ ਤੋਂ Eby ਨੂੰ ਸਿਆਸੀ ਫਾਇਦਾ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ। ਪੋਲ ਵਿੱਚ ਕਿਹਾ ਗਿਆ ਹੈ ਕਿ B.C. Conservative Leader Kerry-Lynne Findlay ਦੀ ਅਗਵਾਈ ਹੇਠ ਪਾਰਟੀ ਅੰਦਰ ਵੰਡ ਕਾਰਨ ਵੀ Eby ਨੂੰ ਬਿਹਤਰ ਵਿਕਲਪ ਵਜੋਂ ਦੇਖਿਆ ਜਾ ਸਕਦਾ ਹੈ। Manitoba ਦੇ Premier Wab Kinew ਦੀ Approval Rating ਸਭ ਤੋਂ ਵੱਧ 63 ਫੀਸਦੀ ਹੈ। Newfoundland and Labrador ਦੇ Tony Wakeham ਅਤੇ Saskatchewan ਦੇ Scott Moe ਨੂੰ 48 ਫੀਸਦੀ ਸਮਰਥਨ ਮਿਲਿਆ ਹੈ। Quebec ਦੀ Christine Fréchette ਦੀ ਰੇਟਿੰਗ 39 ਫੀਸਦੀ ’ਤੇ ਸਥਿਰ ਹੈ, ਜਦਕਿ Alberta ਦੀ Danielle Smith ਦੀ ਰੇਟਿੰਗ ਇੱਕ ਫੀਸਦੀ ਘਟ ਕੇ 38 ਫੀਸਦੀ ਰਹਿ ਗਈ ਹੈ।