1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ 1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ

ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼

Swift News

ਕੈਨੇਡਾ ਦੇ Second Sons ਗਰੁੱਪ ਨੂੰ ਇੱਕ “Men’s Nationalist Club” ਵਜੋਂ ਪੇਸ਼ ਕੀਤਾ ਜਾਂਦਾ ਹੈ, ਜੋ Fitness ਅਤੇ ਕੈਨੇਡੀਅਨ ਵਿਰਾਸਤ ਨੂੰ ਸੰਭਾਲਣ ਦੀ ਗੱਲ ਕਰਦਾ ਹੈ। ਪਰ CBC News ਨਾਲ ਗੱਲ ਕਰਨ ਵਾਲੇ ਇੱਕ ਸਾਬਕਾ Canadian Armed Forces ਮੈਂਬਰ ਮੁਤਾਬਕ, ਗਰੁੱਪ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਦੌਰਾਨ ਉਸ ਨੂੰ ਇਸ ਦੀ ਕਥਿਤ ਤੌਰ ’ਤੇ ਵੱਖਰੀ ਅੰਦਰੂਨੀ ਵਿਚਾਰਧਾਰਾ ਬਾਰੇ ਪਤਾ ਲੱਗਿਆ। ਉਸ ਦਾ ਦਾਅਵਾ ਹੈ ਕਿ ਇੱਕ ਨਿੱਜੀ ਮੁਲਾਕਾਤ ਦੌਰਾਨ ਗਰੁੱਪ ਦੇ ਮੈਂਬਰਾਂ ਨੇ Hitler ਅਤੇ Nazi ਵਿਚਾਰਧਾਰਾ ਦੀ ਤਾਰੀਫ਼ ਕੀਤੀ ਅਤੇ Jewish ਲੋਕਾਂ ਵਿਰੁੱਧ ਨਫ਼ਰਤ ਵਾਲੀਆਂ ਗੱਲਾਂ ਕੀਤੀਆਂ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ Non-Disclosure Agreement ’ਤੇ ਦਸਤਖ਼ਤ ਕਰਨ ਲਈ ਕਿਹਾ ਗਿਆ ਅਤੇ ਇਹ ਯਕੀਨੀ ਬਣਾਉਣ ਲਈ ਉਸ ਦੀ ਤਲਾਸ਼ੀ ਲਈ ਗਈ ਕਿ ਉਹ ਕੋਈ recording device ਨਾਲ ਨਾ ਲੈ ਕੇ ਆਇਆ ਹੋਵੇ। ਉਸ ਮੁਤਾਬਕ, ਉਸ ਨੂੰ racial slurs ਬੋਲਣ ਲਈ ਵੀ ਕਿਹਾ ਗਿਆ। CBC ਦੀ ਜਾਂਚ ਮੁਤਾਬਕ Second Sons ਦੇ ਲੀਡਰਾਂ ਵੱਲੋਂ ਨਿੱਜੀ Podcasts ਅਤੇ Livestreams ਵਿੱਚ Hitler ਅਤੇ Nazi Party ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਗਰੁੱਪ ਵਿੱਚ Neo-Nazis ਦਾ ਸਵਾਗਤ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। Second Sons ਦੀ ਸ਼ੁਰੂਆਤ 2024 ਵਿੱਚ ਹੋਈ ਸੀ ਅਤੇ ਇਸ ਦੇ ਕਈ Chapters ਹੁਣ ਕੈਨੇਡਾ ਭਰ ਵਿੱਚ ਹਨ। ਇਹ ਗਰੁੱਪ “Active Club” movement ਦਾ ਹਿੱਸਾ ਦੱਸਿਆ ਜਾਂਦਾ ਹੈ, ਜਿਸ ਬਾਰੇ Public Safety Canada ਦੀ ਇੱਕ ਰਿਪੋਰਟ ਨੇ Extreme Violence ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ।