1 ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ 2 ਬੀ.ਸੀ. ਦੀ ਸਭ ਤੋਂ ਲੰਬੇ ਸਮੇਂ ਤੱਕ ਸਕੂਲ ਟਰੱਸਟੀ ਰਹੀ ਲੌਰੇ ਮੈਕਨੈਲੀ ਨੇ ਸਿਆਸਤ ਨੂੰ ਅਲਵਿਦਾ ਕਿਹਾ 3 ਰਿਫਿਊਜੀ ਹੱਕਾਂ ਨਾਲ ਜੁੜੇ ਸਿੰਘ ਫੈਸਲੇ ਬਾਰੇ ਮੰਤਰੀ ਤੋਂ ਸਵਾਲ 4 Canada Groceries And Essentials Benefit ਦੀ ਰਕਮ ਨਹੀਂ ਕਰ ਪਾ ਰਹੀ ਘਰੇਲੂ ਖਰਚੇ ਪੂਰੇ? 5 ਬੀ.ਸੀ. ਚੋਣ ਮੁਹਿੰਮ ਵਿੱਚ Trump ਤੋਂ ਹਟ ਕੇ ਹੁਣ Affordability ਬਣਿਆ ਵੱਡਾ ਮੁੱਦਾ 6 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 7 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 8 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 9 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 1 ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ 2 ਬੀ.ਸੀ. ਦੀ ਸਭ ਤੋਂ ਲੰਬੇ ਸਮੇਂ ਤੱਕ ਸਕੂਲ ਟਰੱਸਟੀ ਰਹੀ ਲੌਰੇ ਮੈਕਨੈਲੀ ਨੇ ਸਿਆਸਤ ਨੂੰ ਅਲਵਿਦਾ ਕਿਹਾ 3 ਰਿਫਿਊਜੀ ਹੱਕਾਂ ਨਾਲ ਜੁੜੇ ਸਿੰਘ ਫੈਸਲੇ ਬਾਰੇ ਮੰਤਰੀ ਤੋਂ ਸਵਾਲ 4 Canada Groceries And Essentials Benefit ਦੀ ਰਕਮ ਨਹੀਂ ਕਰ ਪਾ ਰਹੀ ਘਰੇਲੂ ਖਰਚੇ ਪੂਰੇ? 5 ਬੀ.ਸੀ. ਚੋਣ ਮੁਹਿੰਮ ਵਿੱਚ Trump ਤੋਂ ਹਟ ਕੇ ਹੁਣ Affordability ਬਣਿਆ ਵੱਡਾ ਮੁੱਦਾ 6 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 7 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 8 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 9 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ

ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ

Swift News

ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਲੀਥਲ ਇੰਜੈਕਸ਼ਨ ਰਾਹੀਂ ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਡੈਥ ਰੋਅ ਕੈਦੀ ਕ੍ਰਿਸਟਾ ਪਾਈਕ ਹੁਣ ਹੋਸ਼ ਵਿੱਚ ਆ ਗਈ ਹੈ। 50 ਸਾਲਾ ਪਾਈਕ ਨੂੰ 30 ਸਤੰਬਰ ਨੂੰ ਦੋ ਵਾਰ Pentobarbital ਦਿੱਤਾ ਗਿਆ ਸੀ, ਪਰ ਉਹ ਜ਼ਿੰਦਾ ਰਹੀ। ਉਸ ਨੂੰ 1995 ਵਿੱਚ ਆਪਣੀ ਕਲਾਸਮੇਟ Colleen Slemmer ਦੀ ਕੁੱਟਮਾਰ ਅਤੇ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਦੇ ਵਕੀਲਾਂ ਮੁਤਾਬਕ ਪਾਈਕ ਇਸ ਸਮੇਂ ਹੋਸ਼ ਵਿੱਚ ਹੈ, ਗੱਲ ਕਰ ਰਹੀ ਹੈ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਹੈ, ਪਰ ਉਸ ਦੀ ਪੂਰੀ ਸਿਹਤਯਾਬੀ ਬਾਰੇ ਅਜੇ ਸਪੱਸ਼ਟਤਾ ਨਹੀਂ ਹੈ। ਵਕੀਲਾਂ ਦਾ ਕਹਿਣਾ ਹੈ ਕਿ ਲੀਥਲ ਇੰਜੈਕਸ਼ਨ ਦੀ ਕੋਸ਼ਿਸ਼ ਦੌਰਾਨ ਉਸ ਦੀਆਂ ਬਾਂਹਾਂ ’ਤੇ ਜਲਣ ਅਤੇ ਛਾਲੇ ਪੈ ਗਏ ਅਤੇ ਉਸਨੂੰ ਹਸਪਤਾਲ ਦੇ ਬੈੱਡ ਨਾਲ ਹੱਥਕੜੀ ਲੱਗੀ ਹੋਈ ਹੈ। ਵਕੀਲ ਬੁੱਧਵਾਰ ਨੂੰ ਅਦਾਲਤ ਵਿੱਚ Tennessee Department of Correction ਤੋਂ ਇਸ ਘਟਨਾ ਨਾਲ ਜੁੜੀ ਹੋਰ ਜਾਣਕਾਰੀ ਮੰਗਣਗੇ। ਉਹ Drug Lot Numbers, Needles ਅਤੇ Execution Logs ਸਮੇਤ ਸਬੂਤ ਸੁਰੱਖਿਅਤ ਰੱਖਣ ਲਈ ਅਦਾਲਤੀ ਹੁਕਮ ਦੀ ਮੰਗ ਕਰ ਰਹੇ ਹਨ। ਮਾਹਿਰਾਂ ਨੇ ਸੰਭਾਵਨਾ ਜਤਾਈ ਹੈ ਕਿ iv Line ਵਿੱਚ ਸਮੱਸਿਆ ਕਾਰਨ ਦਵਾਈ ਖੂਨ ਵਿੱਚ ਜਾਣ ਦੀ ਬਜਾਏ ਟਿਸ਼ੂ ਵਿੱਚ ਇਕੱਠੀ ਹੋ ਗਈ ਹੋ ਸਕਦੀ ਹੈ। Tennessee ਦੇ Governor Bill Lee ਨੇ ਘਟਨਾ ਨੂੰ “Deeply Disturbing” ਦੱਸਦਿਆਂ Third-Party Review ਦੇ ਹੁਕਮ ਦਿੱਤੇ ਹਨ ਅਤੇ ਇਸ ਸਾਲ ਹੋਣ ਵਾਲੀ ਸੂਬੇ ਦੀ ਦੂਜੀ ਫਾਂਸੀ ਮੁਲਤਵੀ ਕਰ ਦਿੱਤੀ ਹੈ।