1 ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ 2 ਬੀ.ਸੀ. ਦੀ ਸਭ ਤੋਂ ਲੰਬੇ ਸਮੇਂ ਤੱਕ ਸਕੂਲ ਟਰੱਸਟੀ ਰਹੀ ਲੌਰੇ ਮੈਕਨੈਲੀ ਨੇ ਸਿਆਸਤ ਨੂੰ ਅਲਵਿਦਾ ਕਿਹਾ 3 ਰਿਫਿਊਜੀ ਹੱਕਾਂ ਨਾਲ ਜੁੜੇ ਸਿੰਘ ਫੈਸਲੇ ਬਾਰੇ ਮੰਤਰੀ ਤੋਂ ਸਵਾਲ 4 Canada Groceries And Essentials Benefit ਦੀ ਰਕਮ ਨਹੀਂ ਕਰ ਪਾ ਰਹੀ ਘਰੇਲੂ ਖਰਚੇ ਪੂਰੇ? 5 ਬੀ.ਸੀ. ਚੋਣ ਮੁਹਿੰਮ ਵਿੱਚ Trump ਤੋਂ ਹਟ ਕੇ ਹੁਣ Affordability ਬਣਿਆ ਵੱਡਾ ਮੁੱਦਾ 6 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 7 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 8 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 9 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 1 ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ 2 ਬੀ.ਸੀ. ਦੀ ਸਭ ਤੋਂ ਲੰਬੇ ਸਮੇਂ ਤੱਕ ਸਕੂਲ ਟਰੱਸਟੀ ਰਹੀ ਲੌਰੇ ਮੈਕਨੈਲੀ ਨੇ ਸਿਆਸਤ ਨੂੰ ਅਲਵਿਦਾ ਕਿਹਾ 3 ਰਿਫਿਊਜੀ ਹੱਕਾਂ ਨਾਲ ਜੁੜੇ ਸਿੰਘ ਫੈਸਲੇ ਬਾਰੇ ਮੰਤਰੀ ਤੋਂ ਸਵਾਲ 4 Canada Groceries And Essentials Benefit ਦੀ ਰਕਮ ਨਹੀਂ ਕਰ ਪਾ ਰਹੀ ਘਰੇਲੂ ਖਰਚੇ ਪੂਰੇ? 5 ਬੀ.ਸੀ. ਚੋਣ ਮੁਹਿੰਮ ਵਿੱਚ Trump ਤੋਂ ਹਟ ਕੇ ਹੁਣ Affordability ਬਣਿਆ ਵੱਡਾ ਮੁੱਦਾ 6 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 7 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 8 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 9 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ

ਬੀ.ਸੀ. ਚੋਣ ਮੁਹਿੰਮ ਵਿੱਚ Trump ਤੋਂ ਹਟ ਕੇ ਹੁਣ Affordability ਬਣਿਆ ਵੱਡਾ ਮੁੱਦਾ

Swift News

ਬ੍ਰਿਟਿਸ਼ ਕੋਲੰਬੀਆ ਦੀ NDP ਦੀ ਚੋਣ ਮੁਹਿੰਮ ਹੁਣ Donald Trump ਦੇ ਟੈਰਿਫਾਂ ਦੇ ਖਤਰੇ ਤੋਂ ਹਟ ਕੇ ਮਹਿੰਗਾਈ ਅਤੇ Cost of Living ਵਰਗੇ ਮੁੱਦਿਆਂ ’ਤੇ ਵਧੇਰੇ ਧਿਆਨ ਦੇ ਰਹੀ ਹੈ। David Eby ਨੇ 22 ਸਤੰਬਰ ਨੂੰ snap election ਦਾ ਐਲਾਨ ਕਰਦਿਆਂ ਕਿਹਾ ਸੀ ਕਿ ਬੀ.ਸੀ. ਨੂੰ Trump ਦੀਆਂ ਆਰਥਿਕ ਨੀਤੀਆਂ ਅਤੇ ਉਨ੍ਹਾਂ ਦੀ ਸਿਆਸਤ ਤੋਂ ਬਚਾਉਣ ਲਈ ਇੱਕ “firebreak” ਦੀ ਲੋੜ ਹੈ। Eby ਕਹਿ ਰਹੇ ਹਨ ਕਿ ਹਰ British Columbian Trump ਨੂੰ ਲੈ ਕੇ ਇੱਕੋ ਜਿਹੀ ਚਿੰਤਾ ਨਹੀਂ ਰੱਖਦਾ। ਉਨ੍ਹਾਂ ਮੁਤਾਬਕ 24 ਅਕਤੂਬਰ ਦੀ ਚੋਣ ਵਿੱਚ ਮੁੱਖ ਸਵਾਲ ਇਹ ਹੋਵੇਗਾ ਕਿ ਕਿਹੜੀ ਪਾਰਟੀ ਪਰਿਵਾਰਾਂ ਨੂੰ ਵਧ ਰਹੀ ਜੀਵਨ-ਲਾਗਤ ਦੇ ਦਬਾਅ ਵਿੱਚ ਸਹਾਇਤਾ ਦੇ ਸਕਦੀ ਹੈ। Eby ਨੇ ਇਹ ਵੀ ਕਿਹਾ ਕਿ Trump ਦੀਆਂ ਨੀਤੀਆਂ ਬੀ.ਸੀ. ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀਆਂ ਹਨ। ਦੂਜੇ ਪਾਸੇ, B.C. Conservatives ਦੇ interim leader Lorne Doerkson ਨੇ ਮੁਹਿੰਮ ਦੀ ਸ਼ੁਰੂਆਤ ਵਿੱਚ Trump ਨੂੰ “bully” ਕਿਹਾ ਸੀ ਅਤੇ ਕਿਹਾ ਸੀ ਕਿ ਉਸ ਦਾ ਸਾਹਮਣਾ ਕਰਨ ਲਈ ਸਿਰਫ਼ ਬਿਆਨਾਂ ਦੀ ਬਜਾਏ ਕਾਰਵਾਈ ਦੀ ਲੋੜ ਹੈ। Conservatives ਨੇ ਵੀ affordability ਨੂੰ ਮੁਹਿੰਮ ਦਾ ਕੇਂਦਰੀ ਮੁੱਦਾ ਬਣਾਇਆ ਹੈ ਅਤੇ ਨਵੇਂ ਟੈਕਸ ਨਾ ਲਗਾਉਣ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਚੋਣ ਮੁਹਿੰਮ ਵਿੱਚ Trump ਅਤੇ tariffs ਦੇ ਨਾਲ-ਨਾਲ housing, taxes, health care ਅਤੇ cost of living ਹੁਣ ਮੁੱਖ ਚਰਚਾ ਦੇ ਮੁੱਦੇ ਬਣ ਰਹੇ ਹਨ।