1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ 1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ

ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ

Swift News

ਕੈਨੇਡਾ ਵਿੱਚ E-Bikes ਅਤੇ E-Scooters ਦੀ ਵਰਤੋਂ ਵਧ ਰਹੀ ਹੈ, ਪਰ ਨਵੀਂ ਜਾਂਚ ਵਿੱਚ ਇਨ੍ਹਾਂ ਦੀ Speed ਅਤੇ ਉਮਰ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਉੱਠੇ ਹਨ। ਇੱਕ Undercover Investigation ਮੁਤਾਬਕ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਜਾਂਚ ਕੀਤੀਆਂ 12 ਦੁਕਾਨਾਂ ਵਿੱਚੋਂ 10 ’ਤੇ ਅਜਿਹੇ E-Bikes ਜਾਂ E-Scooters ਵਿਕ ਰਹੇ ਸਨ, ਜਿਨ੍ਹਾਂ ਦੀ Maximum Speed ਓਨਟਾਰੀਓ ਦੇ ਕਾਨੂੰਨੀ Limit ਤੋਂ ਵੱਧ ਸੀ। ਓਨਟਾਰੀਓ ਵਿੱਚ E-Scooters ਲਈ Speed Limit 24 ਕਿਲੋਮੀਟਰ ਪ੍ਰਤੀ ਘੰਟਾ ਅਤੇ E-Bikes ਲਈ 32 ਕਿਲੋਮੀਟਰ ਪ੍ਰਤੀ ਘੰਟਾ ਹੈ, ਜਦਕਿ Rider ਦੀ ਘੱਟੋ-ਘੱਟ ਉਮਰ 16 ਸਾਲ ਹੈ। ਜਾਂਚ ਦੌਰਾਨ ਛੇ ਦੁਕਾਨਾਂ ਦੇ ਕਰਮਚਾਰੀਆਂ ਨੇ Built-in Speed Limit ਨੂੰ ਹਟਾਉਣ ਜਾਂ ਵਧਾਉਣ ਦਾ ਤਰੀਕਾ ਵੀ ਦੱਸਿਆ। ਇੱਕ ਦੁਕਾਨ ’ਤੇ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾਣ ਵਾਲੇ E-Scooters ਮਿਲੇ, ਜਦਕਿ ਇੱਕ ਹੋਰ ਥਾਂ E-Bike ਦੀ Speed 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ ਦੀ ਗੱਲ ਕੀਤੀ ਗਈ। ਇਸ ਦੇ ਨਾਲ ਹੀ ਕੈਨੇਡਾ ਵਿੱਚ E-Scooter ਹਾਦਸਿਆਂ ਕਾਰਨ ਹਸਪਤਾਲ ਦਾਖਲ ਹੋਣ ਵਾਲੇ 15 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ 2025-26 ਵਿੱਚ 150 ਰਹੀ, ਜੋ ਪਿਛਲੇ ਸਾਲ ਦੇ 54 ਮਾਮਲਿਆਂ ਨਾਲੋਂ ਕਰੀਬ 178 ਫੀਸਦੀ ਵੱਧ ਹੈ। ਮਾਹਿਰਾਂ ਵੱਲੋਂ ਮਾਪਿਆਂ ਨੂੰ ਇਨ੍ਹਾਂ ਵਾਹਨਾਂ ਨੂੰ ਸਿਰਫ਼ ਖਿਡੌਣਾ ਨਾ ਸਮਝਣ ਅਤੇ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।